Carte ਪਾਤਸ਼ਾਹੀ ਦਾਵਾ Gurdwara Guru Nanak Mission Centre

ਪਾਤਸ਼ਾਹੀ ਦਾਵਾ

ਪਛਾਣ, ਇਤਿਹਾਸ, ਫਲਸਫਾ

Limbă: punjabi
Legare: Carte broșată
Editura: Avtar Singh
Disponibilitate: În depozitul extern
Expediem în 14-21 zile
45.55 lei
ਸਿੱਖ ਸ਼ਬਦ ਦਾ ਅਰਥ ਹੈ ਜੋ ਸਿੱਖਦਾ ਹੈ। ਸਿੱਖ ਅਪਨੇ ਧਰਮ ਦੇ ਵਿਦਿਆਰਥੀ ਅਤੇ ਪੈਰੋਕਾਰ ਹਨ। ਉਹ ਦੱਖਣੀ ਏਸ਼ੀਆ ਵਿੱਚ ਪ੍ਰਾ...

Informații despre carte

Limbă
punjabi
Legare
Carte - Carte broșată
Publicat
2026
Pagini
90
EAN
9798218933630
Enbook ID
51048611
Editura
Greutate
232
Dimensiuni
216 x 280 x 5

Descriere completă

ਸਿੱਖ ਸ਼ਬਦ ਦਾ ਅਰਥ ਹੈ ਜੋ ਸਿੱਖਦਾ ਹੈ। ਸਿੱਖ ਅਪਨੇ ਧਰਮ ਦੇ ਵਿਦਿਆਰਥੀ ਅਤੇ ਪੈਰੋਕਾਰ ਹਨ। ਉਹ ਦੱਖਣੀ ਏਸ਼ੀਆ ਵਿੱਚ ਪ੍ਰਾਚੀਨ ਸਿੰਧੂ ਘਾਟੀ ਸਭਿਅਤਾ - ਮੂਲ ਚਾਰ ਪ੍ਰਾਚੀਨ ਸਭਿਅਤਾਵਾਂ ਵਿੱਚੋਂ ਇੱਕ - ਦੇ ਸਿੱਧੇ ਵੰਸ਼ਜ ਹਨ।

ਸਿੱਖ ਧਰਮ ਸਮਾਂ ਦਾ ਪਰਖਿਆ, ਯੁੱਧ ਵਿੱਚ ਪਰਖਿਆ, ਅਤੇ ਸਾਬਤ ਹੋਇਆ ਫਲਸਫਾ ਹੈ ਜੋ ਅੱਜ ਦੁਨੀਆ ਭਰ ਵਿੱਚ ਆਪਣੇ 2-5 ਕਰੋੜ ਉੱਦਮੀ ਅਤੇ ਅਗਾਂਹਵਧੂ ਪੈਰੋਕਾਰਾਂ ਦੀ ਅਗਵਾਈ ਕਰਦਾ ਹੈ।

ਸਿੱਖਾਂ ਨੇ ਦੋ ਵਾਰ ਆਪਣਾ ਰਾਜ ਸਥਾਪਿਤ ਕੀਤਾ - 1710-1715 ਅਤੇ 1799-1849। ਇਤਿਹਾਸਕਾਰਾਂ ਦੁਆਰਾ ਸਿੱਖ ਰਾਜਾਂ ਨੂੰ ਪਰਉਪਕਾਰੀ, ਨਿਆਂਪੂਰਨ, ਅਤੇ ਪ੍ਰਗਤੀਸ਼ੀਲ ਰਾਜ ਮੰਨਿਆ ਜਾਂਦਾ ਹੈ।

ਇਹ ਕਿਤਾਬ ਸਿੱਖ ਪਛਾਣ ਬਾਰੇ ਹੈ। ਉਹਨਾਂ ਦੀ ਪਛਾਣ ਸਿੱਖ (ਜਾਤੀ-ਧਾਰਮਿਕ/ethno-religious), ਅਤੇ ਪੰਜਾਬੀ (ਖੇਤਰੀ, ਸੱਭਿਆਚਾਰਕ, ਸਭਿਅਤਾ ਅਤੇ ਭਾਸ਼ਾਈ) ਹੈ। ਸਿੱਖ ਭਾਰਤੀ ਨਹੀਂ ਹਨ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਇੱਕ ਸਮਾਰੋਹ ਵਿੱਚ ਕਿਹਾ, "ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਅਤੇ ਸਟੇਡੀਅਮ ਭਰ ਸਕਦਾ ਹੈ।" ਜੇ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਪੰਜਾਬ ਦੀ ਵੱਖਰੀ ਪਛਾਣ ਸਮਝ ਦੇ ਹਨ, ਤਾਂ ਤੁਹਾਨੂੰ ਵੀ ਸਿੱਖ ਤੇ ਪੰਜਾਬ ਦੀ ਵੱਖਰੀ ਪਛਾਣ ਸਮਝਨੀ ਚਾਹੀਦਾ ਹੈ।

ਇਹ ਕਿਤਾਬ ਸਿੱਖ ਇਤਿਹਾਸ ਬਾਰੇ ਹੈ: ਸਿੱਖ ਧਰਮ ਦੀ ਸਥਾਪਨਾ ਤੋਂ ਲੈ ਕੇ, ਉਨ੍ਹਾਂ ਦੇ ਦੋ ਸਿੱਖ ਰਾਜ, ਅਤੇ ਭਾਰਤ ਹੇਠ ਗਿਰਾਵਟ।

ਇਹ ਕਿਤਾਬ ਦੁਨੀਆਂ ਦੇ ਪੰਜਵੇਂ ਸਭ ਤੋਂ ਵੱਡੇ ਧਰਮ ਦੇ ਸਿੱਖ ਫ਼ਲਸਫ਼ੇ (ਸਿੱਖੀ) ਬਾਰੇ ਹੈ।

ਇਸ ਕਿਤਾਬ ਦਾ ਉਦੇਸ਼ ਇੱਕ ਵਿਆਪਕ ਕਿਤਾਬ ਜਾਂ ਅਕਾਦਮਿਕ ਭਾਸ਼ਣ ਨਹੀਂ ਹੈ। ਇਹ ਨਵੇਂ ਪਹਿਲੂਆਂ ਨੂੰ ਉਜਾਗਰ ਨਹੀਂ ਕਰਦੀ। ਇਹ ਸਿੱਖਾਂ ਦੇ ਪਾਤਸ਼ਾਹੀ ਦਾਵੇ ਬਾਰੇ ਹੈ - ਉਹਨਾਂ ਦੀ ਪਛਾਣ, ਇਤਿਹਾਸ ਅਤੇ ਫਲਸਫੇ ਬਾਰੇ।

Clienții care au cumpărat această carte au mai cumpărat și

63.59 lei

Ringelspiel

Hermann Bahr
98.07 lei

Race and Media

Lori Kido Lopez
570.11 lei

AU QUAI

ELLIOTT CARTER
125.49 lei
94.84 lei
531.30 lei

Ser feliz es la meta

Carlos Cuauhtemoc Sanchez
30.83 lei

Ultramarin (3)

Andreas Eschbach
63.39 lei